#Giddha Boli

 

ਆਉਂਦੀ ਮਾਮੀ ਜਾਂਦੀ ਮਾਮੀ,
ਘੋਲ ਤਸਲੇ ਵਿਚ ਮਹਿੰਦੀ …..
ਆਉਂਦੀ ਮਾਮੀ ਜਾਂਦੀ ਮਾਮੀ,
ਘੋਲ ਤਸਲੇ ਵਿਚ ਮਹਿੰਦੀ …..
ਨੀ ਬਾਬੂ ਨਾਲ ਮੇਲ ਰੱਖਦੀ,
ਨਾਲੇ ਮੂਹਰਲੇ ਢੱਬੇ ਵਿਚ ਬਹਿੰਦੀ …..
ਨੀ ਬਾਬੂ ਨਾਲ ਮੇਲ ਰੱਖਦੀ,
ਨਾਲੇ ਮੂਹਰਲੇ ਢੱਬੇ ਵਿਚ ਬਹਿੰਦੀ …..

 

Aundi mami jandi mami,

ghol tasle vich mehndi…..

Aundi mami jandi mami,

ghol tasle vich mehndi…..

Ni babbu naal meil rakhdi,

naale moohrle dhabe vich behndi……

Ni babbu naal meil rakhdi,

naale moohrle dhabe vich behndi……

 

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics