#giddha #boli #latestboliyan

Mahi hove ni sukeen

ਨਾ ਸੂਟ ਲੈ ਕੇ ਆਉਣ ਵੇਲੇ ਟੋਕੇ,
ਨਾ ਸੂਟ ਪਾਉਣ ਵੇਲੇ ਟੋਕੇ ……
ਮਾਹੀ ਹੋਵੇ ਨੀ ਸ਼ੁਕੀਨ,
ਨਾ ਸ਼ੁਕੀਨੀ ਲਾਉਣ ਵੇਲੇ ਟੋਕੇ …….
ਮਾਹੀ ਹੋਵੇ ਨੀ ਸ਼ੁਕੀਨ,
ਨਾ ਸ਼ੁਕੀਨੀ ਲਾਉਣ ਵੇਲੇ ਟੋਕੇ …….

Na suit le ke aaun vele toke,
Na suit paun vele toke……
Mahi hove ni sukeen,
Na Sukeeni laun vele toke……
Mahi hove ni sukeen,
Na Sukeeni laun vele toke……


Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan