#giddhaboli
#giddha Tamasha
ਮਾਮਾ ਮਾਮੀ ਬਜ਼ਾਰ ਚਲੇ ਗਏ…
ਉੱਥੇ ਮਾਮੀ ਕਹਿੰਦੀ ਮੈਂ ਕੁਲਫ਼ੀ ਖਾਣੀ ਆ…..
ਮਾਮਾ ਕਹਿੰਦਾ ਮੈਂ ਤਾਂ ਬਟੂਆ ਘਰੇ ਭੁੱਲ ਆਇਆ ….
ਮਾਮੀ ਨੂੰ ਪਤਾ ਸੀ ਵੀ ਬਟੂਆ ਮਾਮੇ ਦੇ ਕੋਲ ਈ ਆ…..
ਕਹਿੰਦੀ………….
ਤੂੰ ਮੇਰਾ ਰਾਜਾ ,ਮੈਂ ਤੇਰੀ ਰਾਣੀ……………..
ਤੂੰ ਮੇਰਾ ਰਾਜਾ ,ਮੈਂ ਤੇਰੀ ਰਾਣੀ……………..
ਕੱਢ ਬਟੂਆ ਮੈਂ ਕੁਲਫ਼ੀ ਖਾਣੀ…………….
ਕੱਢ ਬਟੂਆ ਮੈਂ ਕੁਲਫ਼ੀ ਖਾਣੀ…………..