#giddha #boli #latestboliyan
Kothe Chad Chad Vekhe
ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ,
ਜਦ ਮੈਂ ਤੁਰ ਗਈ ਪੇਕੇ …..
ਨੀ ਜੈ ਵੱਡੀ ਦਾ ਕਲਾਸ਼ਣਾਂ,
ਕੋਠੇ ਚੜ ਚੜ ਵੇਖੇ …….
ਨੀ ਜੈ ਵੱਡੀ ਦਾ ਕਲਾਸ਼ਣਾਂ,
ਕੋਠੇ ਚੜ ਚੜ ਵੇਖੇ …….
Mainu tan kehnda peke nahi jandi,
jad main turr gai peke…..
Ni jeh vadi ja klashana,
Kothe chad chad vekhe…..
Ni jeh vadi ja klashana,
Kothe chad chad vekhe…..
#giddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan
Leave a Reply