#Giddha Boli

ਪੁੱਤਾਂ ਨੂੰ ਗੱਡੀਆਂ ਤੇ ਮਹਿਲ – ਮਾੜੀਆਂ,
ਧੀਆਂ ਨੂੰ ਘੱਲੇ ਪਰਦੇਸ ਬਾਬਲਾ ਵੇ ….
ਵੇ ਦੱਸ ਕਿੱਥੋਂ ਲਿਖਾਏ, ਕਿੱਥੋਂ ਲਿਖਾਏ ,
ਸਾਡੇ ਲੇਖ ਬਾਬਲਾ ਵੇ …….
ਵੇ ਦੱਸ ਕਿੱਥੋਂ ਲਿਖਾਏ, ਸਾਡੇ ਲੇਖ ਬਾਬਲਾ ਵੇ ……

 

Puttan nu gaddiyan te mehaal – marriyan,
Dhiyan nu ghalle pardesh babla ve…….
Ve das kithon likhaye, kithon likhaye,
Sade lekh babla ve……
Ve das kithon likhaye, Sade lekh babla ve……

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics