#MalwaiGiddha Boli
ਓ,
ਸਾਂਨੂੰ ਤਾਂ ਤੂੰ ਸਾਜ ਕੇ ਰੱਬਾ, ਆਪ ਹੋ ਗਿਆ ਅੰਨਾ ….
ਉਹ ਸਾਡੀ ਵਾਰੀ ਕੀ ਕਾਲ ਪੈ ਗਿਆ, ਮੁੱਕੀਆਂ ਤੇਰੇ ਘਰ ਰੰਨਾਂ ….
ਕੱਲਾ ਮੈਨੂੰ ਕਦੇ ਮਿਲ ਜੇ ਰੱਬਾ, ਤੇਰੇ ਦੋਵੇ ਗੋਡੇ ਭੰਨਾ …
ਓ ਰੱਥ ਗੱਡੀਆਂ ਵਿਚ ਟੱਲੀਆਂ ਵੱਜਣ, ਚੱੜ ਚੱੜ ਜਾਵਣ ਜੰਜਾ ….
ਕਿਰਪਾ ਤੂੰ ਕਰ ਦੇ, ਦੇ ਛਡਿਆ ਨੂੰ ਰੰਨਾਂ ……
ਕਿਰਪਾ ਤੂੰ ਕਰ ਦੇ, ਦੇ ਛਡਿਆ ਨੂੰ ਰੰਨਾਂ ……
Ooohhhh….
Sanu tan tu saaj k rabba, aap ho geya aanna…
Oh sadi vaari ki kaal pe geya, mukkiya tere ghar ranna…..
Kallla mainu kade mill je Rabba, tere dove gode bhanna…
Oohh rath gadiyan vich talliyan vajjan, chadd chadd jaavan janjja….
Kirpa tu kar de, de chhadeya nu rannaa…..
Kirpa tu kar de, de chhadeya nu rannaa…..
#MalwaiGiddha Boliyan
#bhangra boli #giddha boli #malwaigiddha boli #punjabi boli #punjabi wedding boliyan #lyrics
Leave a Reply