giddhabhangraboliyan.com
Khul k nach le ni, ban giddheya di rani
#Giddha Boli ਸੁਣ ਨੀ ਮੇਲਣੇ ਨੱਚਣ ਵਾਲੀਏ, ਬਹੁਤਾ ਨਾ ਸ਼ਰਮਾਈਏ ….. ਨੀ ਜਾ ਘੁੰਢ ਕੱਢ ਦੀ ਬਹੁਤੀ ਸੋਹਣੀ, ਜਾ ਘੁੰਢ ਕੱਢ ਦੀ ਕਾਂਣੀ ….. ਨੀ ਤੂੰ ਤਾਂ ਮੈਨੂੰ ਲੱਗੇ ਸ਼ੁਕੀਨਣ, ਘੁੰਢ ਚੋ ਅੱਖ ਪਸ਼ਾਨੀ …. ਖੁਲ ਕ ਨੱਚ ਲੈ ਨ…