#Giddha Boli

ਸੁਣ ਨੀ ਮੇਲਣੇ ਨੱਚਣ ਵਾਲੀਏ, ਬਹੁਤਾ ਨਾ ਸ਼ਰਮਾਈਏ …..
ਨੀ ਜਾ ਘੁੰਢ ਕੱਢ ਦੀ ਬਹੁਤੀ ਸੋਹਣੀ, ਜਾ ਘੁੰਢ ਕੱਢ ਦੀ ਕਾਂਣੀ …..
ਨੀ ਤੂੰ ਤਾਂ ਮੈਨੂੰ ਲੱਗੇ ਸ਼ੁਕੀਨਣ, ਘੁੰਢ ਚੋ ਅੱਖ ਪਸ਼ਾਨੀ ….
ਖੁਲ ਕ ਨੱਚ ਲੈ ਨੀ , ਬਣ ਗਿੱਧੇਆ ਦੀ ਰਾਣੀ ………
ਖੁਲ ਕ ਨੱਚ ਲੈ ਨੀ , ਬਣ ਗਿੱਧੇਆ ਦੀ ਰਾਣੀ ………

 

Sun ni melne nachan valiye, Bahuta naa sharmaiye…
Ni ja ghund khad di bauhti sohni, ja khund khad di kanni…
Ni tu tan mainu lage shaukeenan, khund cho akh pashani….
Khul k nach le ni, ban giddheya di rani………
Khul k nach le ni, ban giddheya di rani………

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics