#bhangra boli
ਮਾਹੀ ਮਾਹੀ ਕੈਂਹਦੇ ਹਾਂ, ਤਾਂ ਦੂਰ ਦੂਰ ਰਹਿੰਦੇ ਹੋ …
ਐਂਵੇ ਨਾ ਸਾਥੋਂ ਸ਼ਰਮਾਇਆ ਕਰੋ ਜੀ ….
ਕਦੇ ਅੱਖ ਨਾਲ ਅੱਖ ਤਾਂ ਮਲਾਇਆ ਕਰੋ ਜੀ। …..
ਕਦੇ ਅੱਖ ਨਾਲ ਅੱਖ ਤਾਂ ਮਲਾਇਆ ਕਰੋ ਜੀ। …..
Mahi mahi kehnde han, tan door door rehnde ho….
Aave naa satho sharmaeya karo ji…..
Kade akh naal akh tan malaeya karo ji……
Kade akh naal akh tan malaeya karo ji ……..
#Bhangra Boliyan
#bhangra boli #giddha boli #malwaigiddha boli #punjabi boli #punjabi wedding boliyan #lyrics
Leave a Reply