#gidda #boli #latestboliyan
Jatti Chali Mele Nu
ਸੁਨ ਵੇ ਜੱਟਾ ਗੱਲ ਸੁਣਾਵਾਂ,
ਨੇੜੇ ਜੇ ਕੰਨ ਕਰ ਵੇ …..
ਮੈਂ ਤਾਂ ਜਾਣਾ ਮੇਲੇ ਸੱਜਣਾ,
ਤੂੰ ਨਾਲ ਜਵਾਕਾਂ ਰਹਿ ਪੈ ਘਰ ਵੇ…..
ਜੱਟੀ ਤਾਂ ਚੱਲੀ ਮੇਲੇ ਨੂੰ, ਜੱਟਾ ਤੂੰ ਸਾਂਭ ਲੈ ਘਰ ਵੇ …..
ਜੱਟੀ ਚੱਲੀ ਮੇਲੇ ਨੂੰ, ਤੂੰ ਸਾਂਭ ਲੈ ਘਰ ਵੇ …..
Sun ve jatta gal sunava,
nede je kann kar ve……
Main tan jana mele sajna,
tu naal javakaan reh pe ghar ve……
Jatti tan chali mele nu, Jatta tu sammb le ghar ve…..
Jatti chali mele nu, tu sammb le ghar ve…….
Copyright © giddhabhangraboliyan.com
#giddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan
Leave a Reply