#bhangra boli

ਓ ਓ ਓ
ਮੌਤ ਮੌਤ ਨਾ ਕਰਿਆ ਕਰ ਨੀ, ਵੇਖ ਮੌਤ ਦੇ ਕਾਰੇ …
ਮੌਤ ਮੌਤ ਨਾ ਕਰਿਆ ਕਰ ਨੀ, ਵੇਖ ਮੌਤ ਦੇ ਕਾਰੇ …
ਪਹਿਲਾਂ ਮੌਤ ਨੇ ਦਿੱਲੀ ਲੁੱਟੀ, ਫੇਰ ਵੱੜੀ ਪਟਿਆਲੇ …….
ਨਾਭੇ ਸ਼ਹਿਰ ਦੀ ਮਰ ਗਈ ਕੰਜ਼ਰੀ, ਰੌਣਕ ਲੈ ਗਈ ਨਾਲੇ ….
ਜਲ ਤੇ ਫੁੱਲ ਤਰਦਾ, ਚੱਕ ਲੈ ਪਤਲੀਏ ਨਾਰੇ …..
ਜਲ ਤੇ ਫੁੱਲ ਤਰਦਾ, ਚੱਕ ਲੈ ਪਤਲੀਏ ਨਾਰੇ …..

Oohh oohh oohh
Maut maut na kareya kar ni, vekh maut de kaare…
Maut maut na kareya kar ni, vekh maut de kaare…
Phellan maut ne “Delhi” lutti, fer vadhi “Patial”….
“Nabhe” shehar di marr gai kanjri, raunak le gai naale….
Jal te phull tar da, chak le patliye naare…….
Jal te phull tar da, chak le patliye naare…….

#Bhangra Boliyan

#bhangra boli #giddha boli #malwaigiddha boli #punjabi boli #punjabi wedding boliyan #lyrics