#Giddha Boli

ਕੋਈ ਪਾ ਨੀ ਬੀਬਾ ਤੇਲ ਦਾ,
ਰੱਖ ਮਾਨ ਨਾਨਕੇ ਮੇਲ ਦਾ ….
ਕੋਈ ਗੁੜ ਦੀ ਰੋੜੀ,
ਜੀਵੇ ਤੇਰੇ ਬੱਚਿਆਂ ਦੀ ਜੋੜੀ ….
ਕੋਈ ਪਾਓ ਗਾ ਨਸੀਬਾਂ ਵਾਲਾ, ਨੀ ਜਾਗੋ ੱਚ ਤੇਲ ਮੁੱਕਿਆ ……
ਕੋਈ ਪਾਓ ਗਾ ਨਸੀਬਾਂ ਵਾਲਾ, ਨੀ ਜਾਗੋ ੱਚ ਤੇਲ ਮੁੱਕਿਆ ……

Koi paa ni beeba teil da,
Rakh maaan nanke mail da…
Koi gurr di rorri,
Jeeve tere bacheya di jorri…
Koi paoo ga naseeba vala, ni jago vicho teil mukeya…..
Koi paoo ga naseeba vala, ni jago vicho teil mukeya…..

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics