#giddha boli

ਪੁੱਤਾਂ ਵਾਂਗ ਖੜਾਇਆ ਮੈਨੂੰ ..
ਪੁੱਤਾਂ ਵਾਂਗ ਪੜ੍ਹਾਇਆ ਮੈਨੂੰ ..
ਦੁਬਾਰਾ ਜਨਮ ਮਿਲੇ ਤਾਂ ਮੈਂ ਤੇਰੇ ਘਰ ਦਾ ਜੀ ਹੋਵਾਂ …..
ਹਰ ਜਨਮ ਚ ਬਾਪੂ ਤੂੰ ਹੋਵੇ , ਤੇ ਮੈਂ ਤੇਰੀ ਧੀ ਹੋਵਾਂ ………
ਹਰ ਜਨਮ ਚ ਬਾਪੂ ਤੂੰ ਹੋਵੇ , ਤੇ ਮੈਂ ਤੇਰੀ ਧੀ ਹੋਵਾਂ ………

putta wang khadaea mainu..
putta wang padhayea mainu..
dubara janam mile ta main tere ghar da jee howa….
har janam ch bappu tu howe, main teri laddo dhee howa…………
har janam ch bappu tu howe, main teri laddo dhee howa…………..

#giddha boli #malwaigiddha boli #bhangra boli #punjabi boli #punjabi wedding boliyan #lyrics