#giddhaboli #latestgiddhaboli
Gal Gal Vargi Jatti
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਲਿਆਇਆ ਫੱਟੀ ….
ਤੂੰ ਲੱਗਦਾ ਏ ਐਬੀ ਬੰਦਾ, ਤੇ ਤੇਰੀ ਗਲ ਗਲ ਵਰਗੀ ਜੱਟੀ ….
ਤੂੰ ਦੱਸ ਵੈਰੀਆਂ ਵੇ, ਕਿਵੇਂ ਸਾਂਭ ਕੇ ਰੱਖੀ ……
ਮੈਨੂੰ ਦੱਸ ਵੈਰੀਆਂ ਵੇ, ਕਿਵੇਂ ਸਾਂਭ ਕੇ ਰੱਖੀ ……
Barri barsi khattan geya si, khatt layeya fatti….
Tu lagda e aaibi banda, te teri gal gal vargi jatti….
Tu dass vairiya ve, kive sambh ke rakhi…..
Mainu dass vairiya ve, kive sambh ke rakhi……
@ds-brar Copyright © giddhabhangraboliyan.com
#giddhaboli
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #ownwrittenboliyan
Leave a Reply