#Malwai Giddha Boli

ਆਰੀ ਆਰੀ ਆਰੀ
ਕਹਿੰਦੀ ਵੈਲੀ ਪੁਣਾ ਛੱਡ ਮਿੱਤਰਾ, ਬੰਦ ਕਰ ਲੈ ਚੁਬਾਰੇ ਵਾਲੀ ਬਾਰੀ …
ਵੇ ਅੰਤ ਬੁਰਾ ਹੁੰਦਾ ਅੱਤ ਦਾ, ਤੇਰੀ ਕਿਊ ਗਈ ਮੱਤ ਮਾਰੀ …
ਗੱਭਰੂ ਸ਼ੌਕੀਨ ਬਣ ਕੇ, ਰਹਿ ਤੂੰ ਨਾਲ ਸਰਦਾਰੀ …..
ਗੱਭਰੂ ਸ਼ੌਕੀਨ ਬਣ ਕੇ, ਰਹਿ ਤੂੰ ਨਾਲ ਸਰਦਾਰੀ …..

 

Aari, aari, aari….
kehndi velly punna shad mitra, band kar le chubaare vali baari…
ve aanth (end) burra hunda aattt (extreme) da, teri kyu gai matt mari…
gabhru shaukeen ban k, reh tu naal sardari…..
gabhru shaukeen ban k, reh tu naal sardari ……

Copyright © giddhabhangraboliyan.com

#giddha boli #malwaigiddha boli #bhangra boli #punjabi boli #punjabi wedding boliyan