#giddha boli
ਭੂਆ ਤਾ ਸਾਡੀ ਗੰਨੇ ਦੀ ਪੋਰੀ, ਫੁਫੜ ਖੁੰਢ ਪੁਰਾਣਾ …
ਉੱਠ ਦੇ ਗੱਲ ਵਿਚ ਪੈ ਗਈ ਟੱਲੀ, ਕੀ ਵਰਤ ਗਿਆ ਭਾਣਾ …
ਨੀ ਭੂਆ ਸਾਡੀ ਦਾ ਸੌਰਿਆਂ ਦੇ ਪਿੰਡ ਜੀ ਨਾ ਲਗੇ … ਕੀ ਵਰਤ ਗਿਆ ਭਾਣਾ …..
ਹਾਏ !! ਭੂਆ ਵਾਰੀ ਰੁੱਸ ਨੀ ਗਿਆ , ਰਬ ਖ਼ਸਮਾਂ ਨੂੰ ਖਾਣਾ ….
ਭੂਆ ਵਾਰੀ ਰੁੱਸ ਨੀ ਗਿਆ , ਰਬ ਖ਼ਸਮਾਂ ਨੂੰ ਖਾਣਾ ….
bhua ta sadi ganne di pori,fuffd khund purana….
utth de gal vich talli pai gi,ki vart gyea bhaana….
ni bhua sadi da tan saureyan de pind jee na lage, ki varat geya bhana ….
haye !! bhua wari russ ni gyeeaa rabb khasma nu khana………
bhua wari russ ni gyeeaa rabb khasma nu khana…..
#giddha boli #malwaigiddha boli #bhangra boli #punjabi boli #punjabi wedding boliyan #lyrics
Leave a Reply