#giddha #boli #latestboliyan

Es Jawani Ne

ਬੋਲੀਆਂ ਤਾਂ ਮੈਂ ਬਹੁਤ ਜਾਣ ਦੀ,
ਤੁਸੀ ਗਿੱਧਾ ਨਹੀਂ ਪਾਉਣਾ …..
ਵੀਰਾ ਮੇਰਾ ਅੱਖੀਆਂ ਕੱਢ ਦਾ,
ਗਾਲ਼ਾਂ ਦੇਊ ਪ੍ਰੌਹਣਾ …..
ਏਸ ਜਵਾਨੀ ਨੇ, ਵਾਰ ਵਾਰ ਨਹੀਂ ਆਉਣਾ …..
ਏਸ ਜਵਾਨੀ ਨੇ, ਵਾਰ ਵਾਰ ਨਹੀਂ ਆਉਣਾ ……

Boliyan tan bahut jaan di,
Tussi giddha nahi pauna……
Veera mera akhiyan kad da,
Galla deoo parauhana…….
Es jawani ne, vaar vaar nahi aauna……
Es jawani ne, vaar vaar nahi aauna……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan