#giddha #boli #latestgiddhaboliyan
Dil De Varke Folan
ਚਿੜੇ ਚਿੜੀ ਦੀ ਲੱਗ ਗਈ ਯਾਰੀ, ਲੁੱਕ ਲੁੱਕ ਕਰਨ ਕਲੋਲਾਂ ….
ਦਿਲ ਮੇਰਾ ਵੀ ਧੜਕੇ ਮਾਹੀਆ, ਪਰ ਡਰ ਦੀ ਕੁਜ ਨਾ ਬੋਲਾਂ …..
ਬਹਿ ਜਾ ਕੋਲ ਢੋਲਣਾ, ਵੇ ਦਿਲ ਦੇ ਵਰਕੇ ਫੋਲਾਂ …..
ਬਹਿ ਜਾ ਕੋਲ ਢੋਲਣਾ, ਵੇ ਦਿਲ ਦੇ ਵਰਕੇ ਫੋਲਾਂ …..
Chide chidi di lag gai yaari, lukk lukk karan kalolan…
Dil mera v dharke mahiya, par darr di kuj naa bola…
Beh jaa kol dholna, ve dil de varke folan……..
Beh jaa kol dholna, ve dil de varke folan……..
Copyright © giddhabhangraboliyan.com
#giddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan
Leave a Reply