punjabi boliyan for giddha

Dass keehda kaddha rumaal maye meriye

#Giddha Boli

ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਨਿੱਤ ਆਉਣਾ ਜਾਣਾ ਓਹਦਾ ਕੰਮ ਸਰਕਾਰੀ …
ਮੇਰਾ ਤਾਂ ਮੰਨਦੜਾ ਹਾਲ ਮਾਏ ਮੇਰੀਏ ,
ਮੈਂ ਦੱਸ ਕੀਹਦਾ ਕੱਢਾ ਰੁੱਮਲ਼ ਮਾਏ ਮੇਰੀਏ ………
ਮੇਰਾ ਤਾਂ ਮੰਨਦੜਾ ਹਾਲ ਮਾਏ ਮੇਰੀਏ ,
ਮੈਂ ਦੱਸ ਕੀਹਦਾ ਕੱਢਾ ਰੁੱਮਲ਼ ਮਾਏ ਮੇਰੀਏ ……..
ਦੱਸ ਕੀਹਦਾ ਕੱਢਾ ਰੁੱਮਲ਼ ਮਾਏ ਮੇਰੀਏ ………

 

Pachiya pinda da mera dhol patwari,
Nit aauna jana ohda kamm sarkari……
Mera tan manndha haal maye meriye,
Main dass keehda kaddha rumaal maye meriye….
Mera tan manndha haal maye meriye,
Main dass keehda kaddha rumaal maye meriye….
Dass keehda kaddha rumaal maye meriye….

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

Leave a Reply

Your email address will not be published. Required fields are marked *