Boliyan for Giddha, Malwai Giddha, & Bhangra Dance !!

Category: Jeth Bhabi Page 2 of 3

Jaith de toombe di taar

#giddhaboli #latestgiddhaboliyan

Jaith de Toombe di Taar

ਨਹਿਰੋਂ ਆਰ ਕੋਚਰੀ, ਨਹਿਰੋਂ ਪਾਰ ਕੋਚਰੀ ….
ਮੇਰੇ ਜੇਠ ਦੇ ਤੂੰਬੇ ਦੀ ਲੈ ਗਈ ਤਾਰ ਕੋਚਰੀ…….
ਮੇਰੇ ਜੇਠ ਦੇ ਤੂੰਬੇ ਦੀ ਲੈ ਗਈ ਤਾਰ ਕੋਚਰੀ…….

Nehro aar kochri, nehro paar kochri…..
mere jaith de toombe di le gai taar kochri….
mere jaith de toombe di le gai taar kochri….

Copyright © giddhabhangraboliyan.com

#giddhaboli

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #ownwrittenboliyan

Shaade Jaith Da Tooba

#giddhaboli #latestgiddaboli

Shaade Jaith Da Tooba

ਤੂਬਾ ਆਰ ਵੱਜਦਾ, ਤੂਬਾ ਪਾਰ ਵੱਜਦਾ …..
ਨੀ ਮੇਰੇ ਛੜੇ ਜੇਠ ਦਾ ਤੂਬਾ, ਬਿਨਾ ਤਾਰ ਵੱਜਦਾ …..
ਨੀ ਮੇਰੇ ਛੜੇ ਜੇਠ ਦਾ ਤੂਬਾ, ਬਿਨਾ ਤਾਰ ਵੱਜਦਾ …..

Tooba aar vajda, tooba paar vajda….
Ni mere shaade jaith da tooba, bina taar vajda….
Ni mere shaade jaith da tooba, bina taar vajda….


Copyright © giddhabhangraboliyan.com

#giddhaboli

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #ownwrittenboliyan

Gal Gal Vargi Jatti

#giddhaboli #latestgiddhaboli

Gal Gal Vargi Jatti

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਲਿਆਇਆ ਫੱਟੀ ….
ਤੂੰ ਲੱਗਦਾ ਏ ਐਬੀ ਬੰਦਾ, ਤੇ ਤੇਰੀ ਗਲ ਗਲ ਵਰਗੀ ਜੱਟੀ ….
ਤੂੰ ਦੱਸ ਵੈਰੀਆਂ ਵੇ, ਕਿਵੇਂ ਸਾਂਭ ਕੇ ਰੱਖੀ ……
ਮੈਨੂੰ ਦੱਸ ਵੈਰੀਆਂ ਵੇ, ਕਿਵੇਂ ਸਾਂਭ ਕੇ ਰੱਖੀ ……

Barri barsi khattan geya si, khatt layeya fatti….
Tu lagda e aaibi banda, te teri gal gal vargi jatti….
Tu dass vairiya ve, kive sambh ke rakhi…..
Mainu dass vairiya ve, kive sambh ke rakhi……

@ds-brar Copyright © giddhabhangraboliyan.com

#giddhaboli

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #ownwrittenboliyan

5 rupayie

#giddha boli

ਸੋਹੁਰੇ ਕੋਲੋਂ ਸੰਗਾ , ਨੀ ਪਤਿਓਰੇ ਕੋਲੋਂ ਸੰਗਾ …..

ਸੋਹੁਰੇ ਕੋਲੋਂ ਸੰਗਾ , ਨੀ ਪਤਿਓਰੇ ਕੋਲੋਂ ਸੰਗਾ …..

ਜੇਠਾ ਵੇ ਦੇਂਦੇ 5 ਰੁਪੀਏ,ਮੈਂ ਚੜ੍ਹਵਾਉਣੀਆਂ ਵੰਗਾਂ …….

ਜੇਠਾ ਵੇ ਦੇਂਦੇ 5 ਰੁਪੀਏ,ਮੈਂ ਚੜ੍ਹਵਾਉਣੀਆਂ ਵੰਗਾਂ …….

Sauhre kolo sanga ,ni pateure kolo sanga….

Sauhre kolo sanga ,ni pateure kolo sanga….

Jeetha ve Dede panj rupayie main chadwaniya vanga….

Jeetha ve Dede panj rupayie main chadwaniya vanga….

boliyan for giddha

Ve darri cho dhaule chug le

#Giddha Boli

 

ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਥਾਲ …..
ਵੇ ਦਾੜੀ ਚੋ ਧੌਲੇ ਚੁੱਗ ਲੈ,
ਜੇ ਨੱਚਣਾ ਸਾਡੇ ਨਾਲ ………
ਵੇ ਦਾੜੀ ਚੋ ਧੌਲੇ ਚੁੱਗ ਲੈ,
ਜੇ ਨੱਚਣਾ ਸਾਡੇ ਨਾਲ ………

 

Barri barsi khaatan geya si,

khaat ke lainda thaal…….

Ve darri cho dhaule chug le,

je nachna saade naal……

Ve darri cho dhaule chug le,

je nachna saade naal……

 

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

boliyan for giddha

ve ranna valeya de darshan paeya karo

#Giddha Boli

ਜੇ ਛਡੇਓ ਤੁਹਾਡਾ ਵਿਆਹ ਨਹੀਂ ਹੁੰਦਾ,
ਤੜਕੇ ਉੱਠ ਕੇ ਨਹਾਇਆ ਕਰੋ, ਵੇ ਰੰਨਾਂ ਵਾਲਿਆਂ ਦੇ ਦਰਸ਼ਨ ਪਾਇਆ ਕਰੋ ,……
ਵੇ ਰੰਨਾਂ ਵਾਲਿਆਂ ਦੇ ਦਰਸ਼ਨ ਪਾਇਆ ਕਰੋ ,……

 

Je chaddeyo tohada viah nahi hunda,
Tarrke uth k nahaeya karo, ve ranna valeya de darshan paeya karo …..
ve ranna valeya de darshan paeya karo …..

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics #old punjabi boliyan

tadke nu pattea gyeea, changa bhala ghar vasda

#giddha boli

ਰਾਤੀ ਛੜੇ ਨੂੰ ਸੁਪਨਾ ਆਇਆ ,
ਛੜਾ ਛੜੇ ਨੂੰ ਦੱਸਦਾ …..
ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ ,
ਨੀਵਾਂ ਹੋ ਹੋ ਦੱਸਦਾ ….
ਤੜਕੇ ਨੂੰ ਪੱਟਿਆ ਗਿਆ, ਚੰਗਾ ਭਲਾ ਘਰ ਵੱਸਦਾ ………
ਤੜਕੇ ਨੂੰ ਪੱਟਿਆ ਗਿਆ, ਚੰਗਾ ਭਲਾ ਘਰ ਵੱਸਦਾ ………

 

raati chhade nu supna ayea…
chhada chhade nu dasda …
supne vich mera viah ho gyeea…
niwa ho ho dasda…..
tadke nu pattea gyeea changa bhala ghar vasda…………..
tadke nu pattea gyeea changa bhala ghar vasda………….

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

Page 2 of 3

Powered by WordPress & Theme by Anders Norén

eBook with ALL NEW BOLIYAN
error: Content is protected !!
%d bloggers like this: