giddhabhangraboliyan.com
Bull Chabb Ke Khabi Akh Maari
#giddha #boli #latestboliyan Bull Chabb Ke Khabi Akh Maari ਆਰੀ, ਆਰੀ, ਆਰੀ ….ਨਖਰੋ ਭਰਿੰਡ ਵਰਗੀ, ਲੱਕ ਪਤਲਾ ਤੇ ਬਾਕੀ ਭਾਰੀ …….ਲੈ ਗਈ ਮੇਰਾ ਦਿਲ ਕੱਢ ਕੇ, ਬੁੱਲ ਚੱਬ ਕੇ ਖੱਬੀ ਅੱਖ ਮਾਰੀ …….ਲੈ ਗਈ ਮੇਰਾ ਦਿਲ ਕੱਢ ਕੇ, ਬੁੱਲ …