giddhabhangraboliyan.com
Budi Hoi Tarse Gi
#giddha #boli #latestboliyan Budi Hoi Tarse Gi ਗਹਿਣਾ, ਗਹਿਣਾ, ਗਹਿਣਾ….ਹੱਸ ਕੇ ਤੂੰ ਬੋਲ ਬੱਲੀਏ, ਮੁੱਲ ਲੈ ਲਈ ਜੋ ਤੂੰ ਲੈਣਾ….ਬੁੱਢੀ ਹੋਈ ਤਰਸੇਂ ਗੀ, ਤੈਨੂੰ ਫੇਰ ਕਿਸੇ ਨਹੀਂ ਕਹਿਣਾ…ਇਹ ਜੋਰ ਜਵਾਨੀ ਦਾ,ਸਦਾ ਨਹੀਂ ਕਿਸੇ ਤੇ ਰਹਿਣ…