#giddha #boli #latestboliyan

Beh Ja Kursi Te

ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਇਆ “ਝਾਵਾਂ” ……
ਨੀ ਬਹਿ ਜਾ ਕੁਰਸੀ ਤੇ, 
ਤੈਨੂੰ ਚਾਹ ਦਾ ਗਿਲਾਸ ਪਿਆਵਾਂ ……
ਨੀ ਬਹਿ ਜਾ ਕੁਰਸੀ ਤੇ, 
ਤੈਨੂੰ ਚਾਹ ਦਾ ਗਿਲਾਸ ਪਿਆਵਾਂ ……

Baari barsi khattan geya si,
Khat ke leaaya “Chaava” ….
Ni beh jaa kursi te,
Tainu chaa da glass peaava….
Ni beh jaa kursi te,
Tainu chaa da glass peaava……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan