#giddha #boli #latestboliyan

Bambookaat Shimle Nu Jaave

ਮਾਮੀ ਨਖਰੋ ਦੇ ਪੈਰ ਪੰਜੇਬਾਂ,
ਪੈਰ ਪੱਟਿਆ ਨਾ ਜਾਵੇ ………
ਨੀ ਬਹਿਜਾ ਸਾਡੇ ਬੰਬੂਕਾਟ ਤੇ,
ਬੰਬੂਕਾਟ ਸ਼ਿਮਲੇ ਨੂੰ ਜਾਵੇ………
ਨੀ ਬਹਿਜਾ ਸਾਡੇ ਬੰਬੂਕਾਟ ਤੇ,
ਬੰਬੂਕਾਟ ਸ਼ਿਮਲੇ ਨੂੰ ਜਾਵੇ………

Mami nakhro de pair paajeban,
Pair patteya naa jaave…..
Ni Behja sade bambookaat te,
Bambookaat “Shimle” Nu jaave….
Ni Behja sade bambookaat te,
Bambookaat “Shimle” Nu jaave….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliya