#giddha #boli #latestboliyan

Baith ke Sirhaane

ਗੋਰੀ ਚਿੱਟੀ ਕਾਠ ਦੀ ਮੈਂ ਪੱਖੀ ਬਣਾਉਂਣੀ ਆ,
ਲਵਾਂਦੇ ਵਿਚ ਸੋਨੇ ਦੀਆਂ ਤਾਰਾਂ ਹਾਣੀਆਂ ……
ਤੈਨੂੰ ਬੈਠ ਕੇ ਸਿਰਹਾਣੇ,
ਝੱਲ ਮਾਰਾ ਹਾਣੀਆਂ ……..
ਤੈਨੂੰ ਬੈਠ ਕੇ ਸਿਰਹਾਣੇ,
ਝੱਲ ਮਾਰਾ ਹਾਣੀਆਂ ……..

Gori chitti kath di main pakkhi banauni aa,
Laavade vich sone diyan tara haniyan…….
tainu baith ke sirhaane,
jhall mara haniyan………
tainu baith ke sirhaane,
jhall mara haniyan………

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan