#giddhaboli #latestgiddhaboli
Aunde Seyal Nu Vadni Lohri
ਆਉਂਦੀ ਜਾਂਦੀ ਤੂੰ ਕਰਦੀ ਟਿੱਚਰਾਂ, ਪਰ ਪੱਲੇ ਕੁਜ ਨਾ ਪਾਵੇ ….
ਨੀ ਲੋਕਾਂ ਦੇ ਮੈਂ ਮੇਹਣੇ ਜਰਦਾ, ਪਰ ਤੂੰ ਨਾ ਪੱਲਾ ਫੜਾਵੇ …..
ਆਉਂਦੇ ਸਿਆਲ ਨੂੰ ਵੰਡਨੀ ਲੋਹੜੀ, ਜੇ ਤੂੰ ਮੁਕਲਾਵੇ ਆਵੇ …..
ਗਬਰੂ ਗੁਲਾਬ ਵਰਗਾ, ਜੇ ਉੱਠ ਨਿਰਣੇ, ਨਾਲ ਕਾਲਜੇ ਲਾਵੇ ……
ਨੀ ਗਬਰੂ ਗੁਲਾਬ ਵਰਗਾ, ਜੇ ਨਾਲ ਕਾਲਜੇ ਲਾਵੇ …….
Aundi jandi tu kardi tichra, par palle kuj naa paave….
Ni lokan de main mehne jarda, par tu na palla fadave….
aunde seyaal nu vadni lohri, je tu muklaave aave….
gabru gulab varga, je uth nirne, naal kaalje laave….
ni gabru gulab varga, je naal kaalje laave….
Copyright © giddhabhangraboliyan.com
#giddhaboli
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics
Leave a Reply