#giddha boli

ਜਦੋਂ ਮੈਂ ਵਿੱਚ ਗਿੱਧੇ ਦੇ ਵੜ੍ਹਗੀ,
ਵੇਖੀ ਤਹੂੜ੍ਹ ਅੰਬਰ ਨੂੰ ਚੜਦੀ ..
ਮੈਂ ਤਾਂ ਮਾਰੂ ਗੀ ਲਲਕਾਰਾ ਓਏ , ਪਿੱਪਲੀ ਦੇ ਹੈਠ ..
ਆਜਾ ਨੱਚੀਏ ਦਿਲਦਾਰਾ ਓਏ , ਪਿੱਪਲੀ ਦੇ ਹੈਠ ……
ਆਜਾ ਨੱਚੀਏ ਦਿਲਦਾਰਾ ਓਏ , ਪਿੱਪਲੀ ਦੇ ਹੈਠ ……

 

jado main vich giddhe de vaddgi,
vekhi thoooadh ambar nu chadh di…..
main ta maarhu gi lalkara oyee…. pipli de heith……….
ajja nacchie dildaara oyee pipli de heith…….
ajja nacchie dildaara oyyee pipli de heith….

 

#giddha boli #malwaigiddha boli #bhangra boli #punjabi boli #punjabi wedding boliyan #lyrics