giddhabhangraboliyan.com
Ajj Babeeha Bolo
#giddhaboli Ajj babeeha boloਇਕ ਦੇ ਸਿਰ ਤੇ ਜਾਗੋ ਕੁੜੀਏ, ਦੂਜੀ ਦੇ ਹੱਥ ਡੋਲੂ …… ਤੀਜੀ ਹਾਣਨੇ ਪਾ ਕੇ ਬੋਲੀ, ਭੇਦ ਦਿਲਾਂ ਦੇ ਖੋਲੂ…… ਹੋਈਆ ਕੱਠੀਆਂ ਮੇਲਣਾਂ, ਅੱਜ ਬੰਬੀਹਾ ਬੋਲੂ……… …