#giddha boli
ਸੋਹੁਰੇ ਕੋਲੋਂ ਸੰਗਾ , ਨੀ ਪਤਿਓਰੇ ਕੋਲੋਂ ਸੰਗਾ …..

ਜੇਠਾ ਵੇ ਦੇਂਦੇ 5 ਰੁਪੀਏ,ਮੈਂ ਚੜ੍ਹਵਾਉਣੀਆਂ ਵੰਗਾਂ …….

Sauhre kolo sanga ,ni pateure kolo sanga….

Jeetha ve Dede panj rupayie main chadwaniya vanga….

Leave a Reply