ਦਰਸ਼ਨ ਦੇ ਮੁੰਡਿਆ , ਜਿਉਂਦੀ ਆਸਰੇ ਤੇਰੇ – darshan de mundea jeoudi aasre tere

#giddha boli

ਜਦ ਮੁੰਡਿਆ ਮੈਂ ਆਵਾ ਜਾਵਾ, ਤੂੰ ਕੱਢ ਦਾ ਸੀ ਗੇੜੇ ..
ਦਰਸ਼ਨ ਦੇ ਮੁੰਡਿਆ , ਜਿਉਂਦੀ ਆਸਰੇ ਤੇਰੇ ………
ਦਰਸ਼ਨ ਦੇ ਮੁੰਡਿਆ , ਜਿਉਂਦੀ ਆਸਰੇ ਤੇਰੇ ………

 

jad mundea main aawan jawan ,tu kadd da c gedhe…
darshan de mundea jeoudi aasre tere……………
darshan de mundea jeoudi aasre tere…………….

#giddha boli #malwaigiddha boli #bhangra boli #punjabi boli #punjabi wedding boliyan #lyrics

Leave a Reply

Your email address will not be published. Required fields are marked *